देश कागज पर बना नक्शा नहीं होता/ ਦੇਸ਼ ਕਾਗ਼ਜ਼ ਤੇ ਬਣਿਆ ਨਕਸ਼ਾ ਹੀ ਨਹੀਂ ਹੁੰਦਾयदि तुम्हारे घर के एक कमरे में आग लगी हो“यदि तुम्हारे घर केएक कमरे में आग लगी होतो क्या तुमदूसरे कमरे में सो सकते हो?यदि तुम्हारे घर के एक कमरे मेंलाशें सड़ रहीं होंतो क्या तुमदूसरे कमरे में प्रार्थना कर सकते हो?यदि हाँतो मुझे तुम सेकुछ नहीं कहना है।देश कागज पर बनानक्शा नहीं होताकि एक हिस्से के फट जाने परबाकी हिस्से उसी तरह साबुत बने रहेंऔर नदियां, पर्वत, शहर, गांववैसे ही अपनी-अपनी जगह दिखेंअनमने रहें।यदि तुम यह नहीं मानतेतो मुझे तुम्हारे साथनहीं रहना है।इस दुनिया में आदमी की जान से बड़ाकुछ भी नहीं हैन ईश्वरन ज्ञानन चुनावकागज पर लिखी कोई भी इबारतफाड़ी जा सकती हैऔर जमीन की सात परतों के भीतरगाड़ी जा सकती है।जो विवेकखड़ा हो लाशों को टेकवह अंधा हैजो शासनचल रहा हो बंदूक की नली सेहत्यारों का धंधा हैयदि तुम यह नहीं मानतेतो मुझेअब एक क्षण भीतुम्हें नहीं सहना है।याद रखोएक बच्चे की हत्याएक औरत की मौतएक आदमी कागोलियों से चिथड़ा तनकिसी शासन का ही नहींसम्पूर्ण राष्ट्र का है पतन।ऐसा खून बहकरधरती में जज्ब नहीं होताआकाश में फहराते झंडों कोकाला करता है।जिस धरती परफौजी बूटों के निशान होंऔर उन परलाशें गिर रही होंवह धरतीयदि तुम्हारे खून मेंआग बन कर नहीं दौड़तीतो समझ लोतुम बंजर हो गये हो-तुम्हें यहां सांस लेने तक का नहीं है अधिकारतुम्हारे लिए नहीं रहा अब यह संसार।आखिरी बातबिल्कुल साफकिसी हत्यारे कोकभी मत करो माफचाहे हो वह तुम्हारा यारधर्म का ठेकेदार,चाहे लोकतंत्र कास्वनामधन्य पहरेदार– सर्वेश्वरदयाल सक्सेनाअसम [ 1982 में समता संगठन द्वारा आयोजित ‘असम-बचाओ साइकिल यात्रा’ के मौके पर सर्वेश्वरदयाल सक्सेना ने यह कविता साइकिल यात्रियों को लिख दी थी । ]If a Room in Your House Caught FireIf a roomin your housecaught fireCould you justsleep in some other room?If a roomin your housewas filled with rotting corpsesCould you justpray in some other room?If yesthen I have nothing to say to youA nation is created on paperbut it is not a mapwhere one section ripsthe rest remaining wholeand rivers, mountains, cities, villagesstill appear, each in their placesblissfully unawareIf this is something you don’t believethen I want nothing to do with youThere’s nothing in this world greaterthan human lifenot Godnor knowledgenor electionsAnything written on papercan be ripped up and buriedwithin the seven layers of earthJudgment that props itself upon corpsesis blindGovernmentthat comes from the barrel of a gunis run by murderersIf you don’t accept thisthen I don’t have to put up with youfor even one secondRememberthe murder of a childthe death of a womana man’s bodyragged with bulletsbelongs to no government whatsoeverit’s the downfall of an entire nationWhen blood is shed like thisthe earth does not soak it upit blackens the flagsfluttering in the skyIf earth imprinted withthe marks of army bootswhere bodies falldoes not turn to fireand course through your veinsthen understand thisyou have become a wastelandyou haven’t even got the rightto breathe herethis world no longer exists for youAnd finallyto be perfectly clear:Never forgivea murdererwhether he is your frienda gate-keeper of religionor a self-anointedguardian of democracy– Sarveshwar Dayal Saxena[ Originally titled ‘Assam’, Written in 1982 for the “Save Assam Cycle Rally” ]– English Translation by Daisy Rockwellਦੇਸ਼ ਕਾਗ਼ਜ਼ ਤੇ ਬਣਿਆ ਨਕਸ਼ਾ ਹੀ ਨਹੀਂ ਹੁੰਦਾ।ਜੇਕਰ ਤੁਹਾਡੇ ਘਰ ਦੇਇੱਕ ਕਮਰੇ ਚ ਅੱਗ ਲੱਗੀ ਹੋਵੇਤਾਂ ਕੀ ਤੁਸੀਂਦੂਸਰੇ ਕਮਰੇ ਵਿੱਚ ਸੌਂ ਸਕਦੇ ਹੋ?ਜੇਕਰ ਤੁਹਾਡੇ ਘਰ ਦੇਇੱਕ ਕਮਰੇ ਵਿੱਚਲਾਸ਼ਾਂ ਸੜ ਰਹੀਆਂ ਹੋਣਤਾਂ ਕੀ ਤੁਸੀਂਦੂਸਰੇ ਕਮਰੇ ਵਿੱਚਅਰਾਧਨਾ ਕਰ ਸਕਦੇ ਹੋ?ਜੇਕਰ ਹਾਂਤਾਂ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ।ਦੇਸ਼ ਕਾਗ਼ਜ਼ ਤੇ ਬਣਿਆਨਕਸ਼ਾ ਨਹੀਂ ਹੁੰਦਾ।ਕਿ ਇੱਕ ਹਿੱਸੇ ਦੇ ਪਾਟ ਜਾਣ ਨਾਲਬਾਕੀ ਹਿੱਸੇ ਉਵੇਂ ਹੀ ਸਲਾਮਤ ਰਹਿਣ।ਤੇ ਨਦੀਆਂ , ਪਹਾੜ,ਸ਼ਹਿਰ , ਪਿੰਡਉਵੇਂ ਹੀ ਆਪੋ ਆਪਣੇ ਥਾਂਟਿਕੇ ਦਿਸਣਅਣਮੰਨੇ ਰਹਿ ਕੇ ਵੀ।ਜੇਕਰ ਤੁਸੀਂ ਇਹ ਨਹੀਂ ਮੰਨਦੇਤਾਂ ਮੈਂ ਤੁਹਾਡੇ ਨਾਲਨਹੀਂ ਰਹਿਣਾ।ਇਸ ਦੁਨੀਆ ਵਿੱਚਆਦਮੀ ਦੀ ਜਾਨ ਤੋਂ ਵੱਡਾਕੁਝ ਵੀ ਨਹੀਂ ਹੈ।ਨਾ ਰੱਬਨਾ ਗਿਆਨਨਾ ਚੋਣਾਂ।ਕਾਗ਼ਜ਼ ਤੇ ਲਿਖੀ ਕੋਈ ਵੀ ਇਬਾਰਤਪਾੜੀ ਜਾ ਸਕਦੀ ਹੈ।ਤੇ ਜ਼ਮੀਨ ਦੀਆਂ ਸੱਤ ਤਹਿਆਂ ਵਿਚਕਾਰਗੱਡੀ ਜਾ ਸਕਦੀ ਹੈ।ਜਿਹੜਾ ਵਿਵੇਕਖੜ੍ਹਾ ਹੋਵੇ ਲਾਸ਼ਾਂ ਨਾਲ ਢਾਸਣਾ ਲਾ ਕੇਉਹ ਅੰਨ੍ਹਾ ਹੈ।ਜੋ ਸ਼ਾਸਨ ਚੱਲ ਰਿਹਾ ਹੋਵੇਬੰਦੂਕ ਦੀ ਨਾਲੀ ਨਾਲਉਹ ਹੱਤਿਆਰਿਆਂ ਦਾ ਧੰਦਾ ਹੈ।ਜੇਕਰ ਤੁਸੀਂ ਨਹੀਂ ਮੰਨਦੇਤਾਂ ਮੈਂ ਤੁਹਾਨੂੰ ਇੱਕ ਪਲ ਵੀਬਰਦਾਸ਼ਤ ਨਹੀਂ ਕਰਨਾ।ਯਾਦ ਰੱਖੋ!ਇੱਕ ਬੱਚੇ ਦੀ ਹੱਤਿਆਇੱਕ ਔਰਤ ਦੀ ਮੌਤਇੱਕ ਆਦਮੀ ਦਾਗੋਲੀਆਂ ਵਿੰਨ੍ਹਿਆ ਜਿਸਮਕਿਸੇ ਸ਼ਾਸਨ ਦਾ ਨਹੀਂਪੂਰੇ ਰਾਸ਼ਟਰ ਦੀ ਤਬਾਹੀ ਹੈ।ਏਦਾਂ ਡੁੱਲ੍ਹਿਆ ਖ਼ੂਨਧਰਤੀ ਵਿੱਚ ਨਹੀਂ ਜੀਰਦਾ।ਅੰਬਰ ਵਿੱਚ ਝੂਮਦੇ ਝੰਡੇ ਨੂੰਕਲੰਕਿਤ ਕਰਦਾ ਹੈ।ਜਿਸ ਧਰਤੀ ਤੇਫੌਜੀ ਬੂਟਾਂ ਦੇ ਨਿਸ਼ਾਨ ਹੋਣਤੇ ਉਨ੍ਹਾਂ ਤੇਲਾਸ਼ਾਂ ਡਿੱਗ ਰਹੀਆਂ ਹੋਣਉਹ ਧਰਤੀਜੇਕਰ ਤੁਹਾਡੇ ਖ਼ੂਨ ਨਾਲਅਗਨ ਬਣ ਕੇ ਨਹੀਂ ਦੌੜਦੀਤਾਂ ਸਮਝ ਲਵੋਤੁਸੀਂ ਬੰਜਰ ਹੋ ਗਏ ਹੋ।ਤੁਹਾਨੂੰ ਜਿੱਥੇ ਸਾਹ ਲੈਣ ਦਾਨਹੀਂ ਹੈ ਅਧਿਕਾਰਤੁਹਾਡੇ ਲਈ ਨਹੀਂ ਰਹਿ ਗਿਆਹੁਣ ਇਹ ਸੰਸਾਰਮੁੱਕਦੀ ਗੱਲਬਿਲਕੁਲ ਸਾਫ਼ਕਿਸੇ ਕਾਤਲ ਨੂੰਕਦੇ ਨਾ ਕਰੋ ਮਾਫ਼ਚਾਹੇ ਉਹ ਹੋਵੇ ਤੁਹਾਡਾ ਯਾਰਧਰਮ ਦਾ ਠੇਕੇਦਾਰ।ਚਾਹੇ ਲੋਕਤੰਤਰ ਦਾਮਾਣਮੱਤਾ ਪਹਿਰੇਦਾਰ।– ਸਰਵੇਸ਼ਵਰ ਦਿਆਲ ਸਕਸੈਨਾ[ਮੂਲ ਸਿਰਲੇਖ “ਅਸਾਮ ” ਹੇਠ ਅਸਾਮ ਬਚਾਓ ਸਾਈਕਲ ਯਾਤਰਾ ਵਾਸਤੇ 1982 ਵਿਚ ਲਿਖੀ ਗਈ ]-ਪੰਜਾਬੀ ਰੂਪ: ਗੁਰਭਜਨ ਗਿੱਲ
No comments:
Post a Comment