Breaking

Thursday, August 31, 2017

#paapi #paap

mnukha is dharti te aaya
naam na jpya sirf paap kmaya
udhr laayi wahi chittargupt ne
vich likhe paap tere saare
uppr na tere lyi narka ch jga
ethw kri firda baare nyaare
duniya ton lko lvenga prr..
murshid tn sbh dekh reha
ghre beh path krn ton drda
bahr pkhandia kol mathe tek reha
kmaale paap jina kmona
ghda ik din bhrr  jana
jis rste dharti te aaya c
us rste mud vaps darr jana....📝✒jashan

ਮਨੁੱਖਾ ਇਸ ਧਰਤੀ🌍 ਤੇ ਅਾਇਆ
ਨਾਮ ਨਾ ਜਪਿਆ ਸਿਰਫ਼ ਪਾਪ ਕਮਾਇਆ
ਉੱਧਰ ਲਾਈ ਵਹੀ📚 ਚਿੱਤਰਗੁਪਤ ਨੇ
ਵਿੱਚ ਲਿਖੇ✏ ਪਾਪ ਤੇਰੇ ਸਾਰੇ
ਉਪਰ ਮਿਲਣੀ ਨਾ ਨਰਕਾਂ♨ ਵਿੱਚ ਜਗ੍ਹਾਂ
ਇੱਥੇ ਕਰੀਂ ਫਿਰਦੈਂ ਬਾਰੇ-ਨਿਆਰੇ
ਦੁਨੀਆਂ ਤੋਂ ਲਕੋ ਲਵੇਂਗਾ ਪਰ..                    ਜਸ਼ਨ
ਮੁਰਸ਼ਿਦ🙏 ਤਾਂ ਸਭ ਦੇਖ ਰਿਹਾ
ਘਰੇ ਬਹਿ ਬਾਣੀ ਪੜਨ ਤੋਂ ਡਰਦਾ
ਬਾਹਰ ਜਾ ਪਖੰਡੀਆਂ ਨੂੰ ਮੱਥੇ ਟੇਕ ਰਿਹਾ
ਕਮਾ ਜੀ-ਭਰ ਕੇ ਪਾਪ ਕਮਾ
ਘੜਾ ਤੇਰਾ ਇੱਕ ਦਿਨ ਭਰ ਜਾਣਾ
ਜਿਸ ਰਸਤੇ ਧਰਤੀ🌎 ਤੇ ਅਾਇਆ ਸੀ
ਮੁਡ਼ ਉਸੇ ਰਸਤੇ ਵਾਪਸ ਦਰ🚪 ਜਾਣਾ

No comments: