29. ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ.ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ ---------------------------------------------30. ਨੀ ਮੈਂ ਅੱਤ ਦਾ ਸ਼ਿਕਾਰੀ, ਜਾਵਾਂ ਅੱਤ ਹੀ ਕਰਾਈ.ਤਾਂ ਹੀ ਮਚਦੇ ਨੇ ਲੋਕ ਵੇਖ Jatt ਦੀ ਚੜਾੲੀ ---------------------------------------------31 . ਟਿੱਚਰਾਂ ਕਰਦੀ ੲ, ਜਲਦੀ ਹੋਵਾਂਗੇ ਮਸ਼ਹੂਰ ਕੁੜੇ.ਵੇਖਣ ਨੂੰ ਵੀ ਤਰਸੇਂਗੀ, ਮਿਲਣਾ ਤਾਂ ਦੂਰ ਕੁੜੇ ---------------------------------------------32. ਤੇਰਾ ਕੁੜਤੇ ਪਜਾਮੇ ਵਾਲਾ ਯਾਰ ਨੀਠੋਕੂ ਕੱਲਾ - ਕੱਲਾ ਚੌਂਕ ਵਿਚਕਾਰ ਨੀ --------------------------------------------- 33. ਤੇਰਾ - ਮੇਰਾ ਪਿਆਰ ਤਾਂ ਭਾਂਵੇ Flop ਹੋ ਗਿਆ .ਪਰ ਤੇਰੀ ਯਾਦ ਚ ਲਿਖੇ ਸਾਰੇ ਸਟੇਟਸ Superhit ਰਹੇ ਨੇ --------------------------------------------- 34. ਕੀਤਾ Diploma ਮੈਂ ਤਾਂ ਖੰਡੇ ਖੜਕਾਉਣ ਦਾ.ਮੈਨੂੰ ਨੀ ਹਿਸਾਬ ਦਿਲ - ਦੁਲ ਜਿਹੇ ਵਟਾਉਣ ਦਾ --------------------------------------------- 35. ਇਕ ਪਾਸੇ ਲੈਦੇ ਮਰਦ Stand, ਅੜ ਕੇ ਗੱਲ ਦੋਗਲੀ ਜੋ ਕਰਦੇ ੳ ਦੱਲੇ ਬੱਲੀਏ.ਡਾਰ ਗਿਦੜਾ ਦੀ ਕਰਦੀ ਸ਼ਿਕਾਰ ਕਦੇ ਨਾ, ਸ਼ੇਰ ਮੜਕਾ ਨਾਂ ਘੁਮਦੇ ਨੇ ਕੱਲੇ ਬੱਲੀਏ ---------------------------------------------
No comments:
Post a Comment