Breaking

Thursday, November 17, 2016

ਅੱਜ ਰੱਖ ਤਸਵੀਰ ਸਾਹਮਣੇ ਤੇਰੀ,

ਅੱਜ ਰੱਖ ਤਸਵੀਰ ਸਾਹਮਣੇ ਤੇਰੀ, ਕਈੰ ਗੱਲਾਂ ਪੁੱਛਣੀਆਂ ਤੇਰੇ ਤੋਂ, ਤੂੰ ਕਦ ਆਉਣਾ, ਕਦ ਕੋਲ ਬਹਿਣਾ, ਦੂਰੀ ਸਹਿ ਨੀ ਹੁੰਦੀ ਮੇਰੇ ਤੋਂ.. ਅੱਜ ਵੀ ਰਾਤ ਇਹ ਸਾਰੀ ਤੇਰੀ ਦੀਦ ਕਰਦਿਆਂ ਲੰਘ ਜਾਣੀ, ਆਪੇ ਗੱਲਾਂ ਕਰਕੇ ਆਪੇ ਹਾਮੀ ਭਰਦਿਆਂ ਲੰਘ ਜਾਣੀ...

No comments: