Breaking

Saturday, November 12, 2016

ਉੱਲਾਂਭਾ ਤੈਨੂੰ ਰੱਬਾ ਵੇ ....

ਉੱਲਾਂਭਾ ਤੈਨੂੰ ਰੱਬਾ ਵੇ ਤੂੰ ਦੁੱਖ ਕਿਉਂ ਬਣਾਏ, ਬਣਾਏ ਵੀ ਤਾਂ ਕਾਹਤੋਂ ਸਾਰੇ ਮੇਰੀ ਝੋਲੀ ਪਾਏ.. ਮਾਰ ਮਾਰ ਝਾਤੀਆਂ ਕਸੂਰ ਲੱਭਾੰ ਖੁਦ ਦਾ, ਅੱਖੀੰ ਦੇਖ ਰਿਹਾਂ ਦੀਵਾ ਜ਼ਿੰਦਗੀ ਦਾ ਬੁਝਦਾ.. ਰੋ ਰੋ ਕੇ ਪੁੱਛਾਂ ਦੱਸ ਕਿਉਂ ਨੀ ਹੁਣ ਬੋਲਦਾ, ਇੰਨੇ ਈ ਜੇ ਬੁਰੇ ਸੀ ਨਾ ਦੁਨੀਆਂ ਤੇ ਤੋਰਦਾ.. ਇੰਨੇ ਈ ਜੇ ਮਾੜੇ ਸੀ ਨਾ ਦੁਨੀਆਂ ਤੇ ਤੋਰਦਾ...

No comments: