Breaking

Saturday, November 12, 2016

ਤੇਰਾ ਚੁੱਪ ਚੁਪਿੱਤੇ ਤੁਰ ਜਾਣਾ

ਤੇਰਾ ਚੁੱਪ ਚੁਪਿੱਤੇ ਤੁਰ ਜਾਣਾ, ਨਾ ਘੜੀ ਦੋ ਪਲ ਦਾ ਸਦਮਾ ਸੀ, ਪੈੜ ਵੀ ਫਿੱਕੀ ਪੈ ਗਈ ਏ, ਤੇਰੇ ਦੂਰ ਜਾਂਦਿਆਂ ਕਦਮਾਂ ਦੀ.. ਲੋਕ ਤਾਹਣੇ ਮੇਹਣੇ ਮਾਰਦੇ ਸੀ ਨਾ ਦਰਦ ਵਿਯੋਗ ਚ ਤੂੰ ਰੋਇਆ, ਦਿਲ ਦੇ ਵਿੱਚ ਤਾਂ ਹੋਉਕੇ ਸੀ, ਨਾ ਅੱਖ ਰੋਈ ਤਾਂ ਕੀ ਹੋਇਆ...

No comments: