Breaking

Saturday, November 12, 2016

ਕਿਤੇ ਪੈ ਜਾਵੇ ਦੁੱਖ

"ਕਿਤੇ ਪੈ ਜਾਵੇ ਦੁੱਖ ,ਕਿਤੇ ਪੈ ਜਾਵੇ ਮੁਸੀਬਤ , ਯਾਰਾਂ ਦੇ ਨਾਲ ਨੇ ਹਰ ਵੇਲੇ ਯਾਰ ਖੜਦੇ , ਯਾਰ ਹੋਣ ਨਾਲ , ਡਰ ਕੇਹੜੀ ਗੱਲ ਦਾ , ਯਾਰ ਹੁੰਦੇ ਨੇ ਸਿਰਹਾਣੇ ਪੇਈ ਤਲਵਾਰ ਵਰਗੇ ॥"

No comments: