5 ਪਿਆਰਿਆਂ ਦੇ ਨਾਮ ਵਿਚ ਵੀ ਵੱਡਾ logic ਹੈ ...
ਭਾਈ ਦਇਆ ਸਿੰਘ
ਸੱਭ ਤੋਂ ਪਹਿਲਾਂ ਮਨ ਚ ਦਇਆ ਜਰੂਰੀ ਏ।
ਭਾਈ ਧਰਮ ਸਿੰਘ
ਫਿਰ ਬੰਦਾ ਧਰਮ ਦੇ ਰਸਤੇ ਤੇ ਚਲਦਾ ਹੈ
ਭਾਈ ਹਿੰਮਤ ਸਿੰਘt
ਫੇਰ ਇਨਸਾਨ ਹਿੰਮਤ ਨਾਲ ਇਸ ਰਸਤੇ ਚਲਦਾ ਰਹਿੰਦਾ
ਭਾਈ ਮੋਹਕਮ ਸਿੰਘ
ਫੇਰ ਉਸਦਾ ਦੁਨੀਆਂ ਨਾਲੋਂ ਮੋਹ ਟੁੱਟ ਜਾਂਦਾ ਹੈ
ਭਾਈ ਸਾਹਿਬ ਸਿੰਘ
ਫੇਰ ਉਹ ਆਪਣੇ ਸਾਹਿਬ ਨਾਲ ਅਭੇਦ ਹੋ ਜਾਂਦਾ ਹੈ।
No comments:
Post a Comment