Breaking

Monday, November 27, 2017

ਹਰ ਕੋੲੀ ਸੱਚਾ ਪਿਆਰ ਕਰਨ ਵਾਲਾ ਨੲੀ ਹੁੰਦਾ by Jot Chahal

ਹਰ ਕੋੲੀ ਸੱਚਾ ਪਿਆਰ ਕਰਨ ਵਾਲਾ ਨੲੀ ਹੁੰਦਾ
ਹਰ ਕੋੲੀ ਦਿਲ ਵਟਾੳੁਣ ਵਾਲਾ ਨੲੀ ਹੁੰਦਾ
ੲਿੱਥੇ ਹੁੰਦਾ ਗੁਮਾਨ ਰੂਪ ਰੰਗ ਦਾ
ਕੋੲੀ ਸੱਚੇ ਦਿਲ ਵੱਲ ਨੲੀ ਹੁੰਦਾ
ਇਥੇ ਹਰ ਕੋੲੀ ਪਿਆਰ ਪਾਉਣ ਨੂੰ ਕਾਹਲਾ
ਹਰ ਵਾਰ ਸੱਚਾ ਪ੍ਰੇਮ ਨਹੀਂ ਹੁੰਦਾ
ਸੱਚਾ ਪ੍ਰੇਮ ਹੁੰਦਾ ਜ਼ਿੰਦਗੀ ਚ ਇੱਕ ਵਾਰ
ੳੁਹੀ ਦਿਲੋਂ ਸਾਨੂੰ ਨਫਰਤ ਕਰਨ ਵਾਲਾ ਹੁੰਦਾ

No comments: